Lohri Festival Indian Folk Song
लोहड़ी पर गाया जाने वाला गाना | ਲੋਹੜੀ ਦੇ ਗੀਤ |
---|---|
सुन्दर मुंदरिए हो तेरा कौन विचारा हो दुल्ला भट्टीवाला हो दुल्ले दी धी व्याही हो सेर शक्कर पायी हो कुड़ी दा लाल पताका हो कुड़ी दा सालू पाटा हो सालू कौन समेटे होचाचा चूरी कुट्टी हो जिमींदारां लुट्टी हो जमींदार सुधाए हो गिन गिन पोले लाए हो इक पोला घट गया हो ज़मींदार वोहटी ले के नस गया होंइक पोला होर आया हो ज़मींदार वोहटी ले के दौड़ आया हो सिपाही फेर के ले गया हो सिपाही नूं मारी इट्ट हो भावें रो ते भावें पिट्ट हो साहनूं दे लोहड़ी हो तेरी जीवे जोड़ी हो साहनूं दे दाणे तेरे जीण न्याणे हो |
ਸੁੰਦਰ ਮੁੰਦਰੀਏ – ਹੋ! ਤੇਰਾ ਕੌਣ ਵਿਚਾਰਾ – ਹੋ! ਦੁੱਲਾ ਭੱਟੀ ਵਾਲਾ – ਹੋ! ਦੁੱਲੇ ਧੀ ਵਿਆਹੀ – ਹੋ! ਸੇਰ ਸੱਕਰ ਆਈ – ਹੋ! ਕੁੜੀ ਦੇ ਬੋਝੇ ਪਾਈ – ਹੋ! ਕੁੜੀ ਦਾ ਲਾਲ ਪਟਾਕਾ – ਹੋ! ਕੁੜੀ ਦਾ ਸਾਲੂ ਪਾਟਾ – ਹੋ! ਸਾਲੂ ਕੌਣ ਸਮੇਟੇ – ਹੋ! ਚਾਚਾ ਗਾਲ੍ਹੀ ਦੇਸੇ – ਹੋ! ਚਾਚੇ ਚੂਰੀ ਕੁੱਟੀ – ਹੋ! ਜ਼ਿੰਮੀਦਾਰਾਂ ਲੁੱਟੀ – ਹੋ! ਜ਼ਿੰਮੀਦਾਰ ਸਦਾਓ – ਹੋ! ਗਿਣ ਗਿਣ ਪੌਲੇ ਲਾਓ – ਹੋ! ਇੱਕ ਪੌਲਾ ਘਟ ਗਿਆ! ਜ਼ਿਮੀਂਦਾਰ ਨੱਸ ਗਿਆ – ਹੋ! |
Average Rating